Bhakti in the Teachings of Shri Guru Ravidass Ji Maharaj
Bhakti represents loving devotion toward the Divine. These shabads explore humility, surrender, inner worship, spiritual love, and the path of devotion beyond empty rituals and external appearance.
Understanding Bhakti
Read shabads about devotion, surrender, and loving connection with God in the teachings of Shri Guru Ravidass Ji Maharaj.
These shabads from the Amritbani of Shri Guru Ravidass Ji Maharaj explore the deeper spiritual meaning of bhakti through devotion, wisdom, self-realization, and spiritual reflection.
Explore related verses below with original Punjabi lines, meanings, and spiritual teachings.
Shabads Related to Bhakti
Tohi Mohi Mohi Tohi Antar Kaisa Shabad Meaning
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥ ਕਨਕ ਕਟਿਕ ਜਲ ਤਰੰਗ ਜੈਸਾ॥੧॥ ਜਉ ਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥ ਪਤਿਤ ਪਾਵਨ ਨਾਮੁ ਕੈਸੇ ਹੁੰਤਾ॥੧॥ ਰਹਾਉ ॥
Sadho! Ka Sashtran Sun Keeno Shabad Meaning
ਸਾਧੋ! ਕਾ ਸਾਸ਼ਤ੍ਰਨ ਸੁਨਿ ਕੀਨੌ, ਅਨਪਾਵਨੀ ਭਗਤਿ ਨਹੀਂ ਸਾਧੀ, ਭੂਖੇ ਅੰਨ ਨ ਦੀਨੌ ॥ ਟੇਕ ॥ ਕਾਮ ਨ ਵਿਸਰਿਓ ਡਿਯੰਭ ਨਾ ਤਿਆਗਿਓ, ਲੋਭ ਨ ਬਿਸਾਰਿਓ ਦੇਵਾ। ਪਰ ਨਿੰਦਾ ਮੁਖ ਤੈ ਨਹਿੰ ਛਾਡਿ, ਨਿਫਲ ਭਇ ਸਭੁ ਸੇਵਾ ॥੧ ॥
Aisi Bhagat Na Hoye Re Bhai Shabad Meaning
ਐਸੀ ਭਗਤਿ ਨ ਹੋਇ ਰੇ ਭਾਈ। ਰਾਮ ਨਾਮ ਬਿਨ ਜੋ ਕਛੁ ਕਰੀਏ ਸੋ ਸਬ ਭਰਮ ਕਹਾਈ॥ ਟੇਕ ॥ ਭਗਤਿ ਨ ਰਸ ਦਾਨ ਭਗਤਿ ਨ ਕਥੈ ਗਿਆਨ। ਭਗਤਿ ਨ ਬਨ ਮੇਂ ਗੁਫਾ ਖੁਦਾਈ॥੧॥
Koyo Sumran Dekhon Yai Sabh Upli Chobha Shabad Meaning
ਕੋਉ ਸੁਮਰਨ ਦੇਖੋਂ ਯੇ ਸਬ ਓਪਲੀ ਚੋਭਾ ॥ ਜਾ ਕੈ ਜੇਸੀ ਸੁਮਿਰਨ ਤਾ ਕੋ ਤੈਸੀ ਸੋਭਾ ॥ਟੇਕ॥ ਹਮਰੀ ਹੀ ਸੀਖ ਸੁਨੈ ਸੌਂ ਹੀ ਮਾਂਡੇ ਰੇ ॥ ਥੋਰੇ ਹੀ ਇਤਰਾਈ ਚਾਲੈ ਪਤਿਸ਼ਾਹਿ ਛਾਡੇ ਰੇ ॥੧॥
Kup Bhario Jaise Dadira Shabad Meaning
ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ॥ ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾਪਾਰੁ ਨ ਸੁਝ ॥੧॥ ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥੧॥ ਰਹਾਉ ॥ ਮਲਿਨ ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ॥
Sant Tujhi Tan Sangat Paraan Shabad Meaning
ਸੰਤ ਤੁਝੀ ਤਨੁ ਸੰਗਤਿ ਪ੍ਰਾਨ॥ ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ ॥੧॥ ਸੰਤ ਚੀ ਸੰਗਤਿ ਸੰਤ ਕਥਾ ਰਸੁ॥ ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ॥੧॥ ਰਹਾਉ ॥
Tum Chandan Ham Irand Bapure Shabad Meaning
ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ॥ ਪ੍ਰੇਮੁ ਜਾਇ ਤਉ ਡਰਪੈ ਤੇਰੋ ਜਨੁ ॥੧॥ ਤੁਝਹਿ ਚਰਨ ਅਰਬਿੰਦ ਭਵਨ ਮਨੁ॥ ਪਾਨ ਕਰਤ ਪਾਇਓ ਪਾਇਓ ਰਾਮਈਆ ਧਨੁ ॥੧॥ ਰਹਾਉ ॥
Har Har Har Har Har Har Hare Shabad Meaning
ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ॥ ਹਰਿ ਸਿਮਰਤ ਜਨ ਗਏ ਨਿਸਤਰਿ ਤਰੇ ॥੧॥ ਰਹਾਉ ॥ ਹਰਿ ਕੇ ਨਾਮ ਕਬੀਰ ਉਜਾਗਰ॥ ਜਨਮ ਜਨਮ ਕੇ ਕਾਟੇ ਕਾਗਰ ॥੧॥
Dudh Ta Bachhrai Thanhu Bitario Shabad Meaning
ਦੂਧੁ ਤ ਬਛਰੈ ਥਨਹੁ ਬਿਟਾਰਿਓ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ॥ ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥
Jao Ham Bandhe Moh Faas Shabad Meaning
ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ ਮਾਧਵੇ ਜਾਨਤ ਹਹੁ ਜੈਸੀ ਤੈਸੀ॥ ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥
Dulabh Janam Punn Phal Paio Shabad Meaning
ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ॥ ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥ ਨ ਬੀਚਾਰਿਓ ਰਾਜਾ ਰਾਮ ਕੋ ਰਸੁ॥
Naam Tero Arti Majan Murare Shabad Meaning
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ਰਹਾਉ॥ ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥
Darshan Deejhai Ram Darshan Deejhai Shabad Meaning
ਦਰਸ਼ਨ ਦੀਜੈ ਰਾਮ ਦਰਸ਼ਨ ਦੀਜੈ ॥ ਦਰਸ਼ਨ ਦੀਜੈ ਬਿਲੰਬ ਨ ਕੀਜੈ ॥ ਟੇਕ ॥ ਦਰਸ਼ਨ ਤੋਰਾ ਜੀਵਨ ਮੋਰਾ ॥ ਬਿਨ ਦਰਸ਼ਨ ਕਿਉਂ ਜਿਵੈ ਚਕੋਰਾ ॥੧॥
Jan Ko Tar Tar Naath Ramiya Shabad Meaning
ਜਨ ਕੋ ਤਾਰਿ ਤਾਰਿ ਨਾਥ ਰਮਈਆ। ਕਠਿਨ ਫੰਦ ਪਰਿਓ ਪੰਚ ਜਮਈਆ ॥ ਟੇਕ ॥ ਤੁਮ ਬਿਨ ਸਕਲ ਦੇਵ ਮੁਨਿ ਢੂੰਢੂ। ਕਹੂੰ ਨਾ ਪਾਉ ਜਮ ਪਾਸ ਛੁਡਈਆ ॥੧॥
Pande Kaisi Puj Rachi Re Shabad Meaning
ਪਾਂਡੇ ਕੈਸੀ ਪੂਜਿ ਰਚੀ ਰੇ। ਸਤਿ ਬੋਲੈ ਸੋਇ ਸਤਿਵਾਦੀ ਝੂਠੀ ਬਾਤ ਬਦੀ ਰੇ ॥ ਟੇਕ ॥ ਜੋ ਅਬਿਨਾਸੀ ਸਬਕਾ ਕਰਤਾ ਵਿਆਪਿ ਰਹਿਓ ਸਬ ਠੋਰ ਰੇ। ਪੰਚ ਤੱਤ ਜਿਨਿ ਕੀਆ ਪਸਾਰਾ ਸੋ ਯੋਂ ਹੀ ਕਿਛੁ ਔਰ ਰੇ ॥੧॥
Jih Kul Sadh Baisnou Hoe Shabad Meaning
ਜਿਹ ਕੁਲ ਸਾਧੁ ਬੈਸਨੌ ਹੋਇ ॥ ਬਰਨ ਅਬਰਨ ਰੰਕੁ ਨਹੀ ਈਸੁਰੁ ਬਿਮਲ ਬਾਸੁ ਜਾਨੀਐ ਜਗਿ ਸੋਇ ॥੧॥ ਰਹਾਉ ॥ ਬ੍ਰਹਮਨ ਬੈਸ ਸੂਦ ਅਰੁ ਖ੍ਹਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ ॥
Continue Exploring Amritbani
Learn more about the philosophy, spiritual teachings, and devotional wisdom of Shri Guru Ravidass Ji Maharaj through related collections and pages.

