Punjabi (Gurmukhi)
ਦਰਸ਼ਨ ਦੀਜੈ ਰਾਮ ਦਰਸ਼ਨ ਦੀਜੈ ॥
ਦਰਸ਼ਨ ਦੀਜੈ ਬਿਲੰਬ ਨ ਕੀਜੈ ॥ ਟੇਕ ॥
ਦਰਸ਼ਨ ਤੋਰਾ ਜੀਵਨ ਮੋਰਾ ॥
ਬਿਨ ਦਰਸ਼ਨ ਕਿਉਂ ਜਿਵੈ ਚਕੋਰਾ ॥੧॥
ਮਾਧੋ ਸਤਿਗੁਰ ਸਬ ਜਗ ਚੇਲਾ ॥
ਅਬ ਕੇ ਬਿਛੁਰੇ ਮਿਲਨ ਦੁਹੇਲਾ ॥੨॥
ਧਨ ਜੋਬਨ ਕੀ ਝੂਠੀ ਆਸਾ ॥
ਸਤ ਸਤ ਭਾਖੈ ਜਨ ਰਵਿਦਾਸਾ ॥੩॥
Explore the meaning, translation, and English pronunciation of "Darshan Deejhai Ram Darshan Deejhai" from Amritbani of Shri Guru Ravidass Ji Maharaj.
ਦਰਸ਼ਨ ਦੀਜੈ ਰਾਮ ਦਰਸ਼ਨ ਦੀਜੈ ॥
ਦਰਸ਼ਨ ਦੀਜੈ ਬਿਲੰਬ ਨ ਕੀਜੈ ॥ ਟੇਕ ॥
ਦਰਸ਼ਨ ਤੋਰਾ ਜੀਵਨ ਮੋਰਾ ॥
ਬਿਨ ਦਰਸ਼ਨ ਕਿਉਂ ਜਿਵੈ ਚਕੋਰਾ ॥੧॥
ਮਾਧੋ ਸਤਿਗੁਰ ਸਬ ਜਗ ਚੇਲਾ ॥
ਅਬ ਕੇ ਬਿਛੁਰੇ ਮਿਲਨ ਦੁਹੇਲਾ ॥੨॥
ਧਨ ਜੋਬਨ ਕੀ ਝੂਠੀ ਆਸਾ ॥
ਸਤ ਸਤ ਭਾਖੈ ਜਨ ਰਵਿਦਾਸਾ ॥੩॥
Darshan Deejhai Ram Darshan Deejhai
Darshan Deejai Bilambh Na Keejai. || Tek ||
Darshan Tora Jeevan Mora.
Bin Darshan Kyo Jeevay Chakora. ||1||
Madho Satgur Sabh Jag Chela.
Ab Ke Bichuray Milan Duhela. ||2||
Dhan Joban Ki Juthi Aasaa.
Sat Sat Bhakhai Jan Ravidassa. ||3||
O God! Please do not delay. Let me see Your fascinating face. Show Your holy glimpse immediately.
Your glimpse is my life. How can a chakor live without seeing the moon, O God!
You are the true preceptor of the whole human race; whole world is Your disciple. After taking birth, if a man remains departed from You, then it is very difficult to get reunion with You, O God!
A man, after forgetting God, remains occupied with the false expectations of wealth and youth. Ravidass tells the truth that a true lover of God remains always emotionally perturbed in order to see the holy glimpse of the God.