contact@ravidassguru.com
RavidassGuru
Spiritual Theme

Naam Simran in the Teachings of Shri Guru Ravidass Ji Maharaj

Naam Simran is one of the central teachings in the bani of Shri Guru Ravidass Ji Maharaj. These shabads focus on remembrance of the Divine Name, inner devotion, spiritual awakening, and liberation from maya through constant connection with God.

Understanding Naam Simran

Explore shabads about Naam Simran, remembrance of God, and devotional meditation in the teachings of Shri Guru Ravidass Ji Maharaj.

These shabads from the Amritbani of Shri Guru Ravidass Ji Maharaj explore the deeper spiritual meaning of naam simran through devotion, wisdom, self-realization, and spiritual reflection.

Explore related verses below with original Punjabi lines, meanings, and spiritual teachings.

Related Shabads

Shabads Related to Naam Simran

21 Shabads
Gauri

Sadho! Ka Sashtran Sun Keeno Shabad Meaning

ਸਾਧੋ! ਕਾ ਸਾਸ਼ਤ੍ਰਨ ਸੁਨਿ ਕੀਨੌ, ਅਨਪਾਵਨੀ ਭਗਤਿ ਨਹੀਂ ਸਾਧੀ, ਭੂਖੇ ਅੰਨ ਨ ਦੀਨੌ ॥ ਟੇਕ ॥ ਕਾਮ ਨ ਵਿਸਰਿਓ ਡਿਯੰਭ ਨਾ ਤਿਆਗਿਓ, ਲੋਭ ਨ ਬਿਸਾਰਿਓ ਦੇਵਾ। ਪਰ ਨਿੰਦਾ ਮੁਖ ਤੈ ਨਹਿੰ ਛਾਡਿ, ਨਿਫਲ ਭਇ ਸਭੁ ਸੇਵਾ ॥੧ ॥

Read Full Shabad
Gauri

Aisi Bhagat Na Hoye Re Bhai Shabad Meaning

ਐਸੀ ਭਗਤਿ ਨ ਹੋਇ ਰੇ ਭਾਈ। ਰਾਮ ਨਾਮ ਬਿਨ ਜੋ ਕਛੁ ਕਰੀਏ ਸੋ ਸਬ ਭਰਮ ਕਹਾਈ॥ ਟੇਕ ॥ ਭਗਤਿ ਨ ਰਸ ਦਾਨ ਭਗਤਿ ਨ ਕਥੈ ਗਿਆਨ। ਭਗਤਿ ਨ ਬਨ ਮੇਂ ਗੁਫਾ ਖੁਦਾਈ॥੧॥

Read Full Shabad
Gauri

Pehlai Pehrai Rain Dai Banjarya Shabad Meaning

ਪਹਿਲੇ ਪਹਰੇ ਰੈਣਿ ਦੈ ਬਣਿਜਾਰਿਆ ਤੈਂ ਜਨਮ ਲਿਯਾ ਸੰਸਾਰ ਵੇ॥ ਸੇਵਾ ਚੂਕੋ ਰਾਮ ਕੀ ਬਨਿਜਾਰਿਆ ਤੇਰੀ ਬਾਲਕ ਬੁਧਿ ਗੰਵਾਰ ਵੇ ॥੧॥ ਬਾਲਕ ਬੁਧਿ ਗੰਵਾਰ ਨ ਚੇਤਿਯੋ ਭੂਲਾ ਮਾਇਆ ਜਾਲ ਵੇ॥ ਕਹਾ ਹੋਇ ਪਾਛੇ ਪਛਿਤਾਏ ਜਲ ਪਹਿਲੇ ਨ ਬਾਂਧੀ ਪਾਲ ਵੇ ॥੨॥

Read Full Shabad
Gauri Bairagni

Ghat Avghat Dugar Ghana Shabad Meaning

ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ॥ ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥ ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥ ਹਉ ਬਨਜਾਰੋ ਰਾਮ ਕੋ ਸਹਜ ਕਰਉ ਬ੍ਹਾਪਾਰੁ॥

Read Full Shabad
Gauri Bairagni

Satjug Sat Teta Jagi Shabad Meaning

ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ। ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥ ਪਾਰੁ ਕੈਸੇ ਪਾਇਬੋ ਰੇ॥ ਮੋ ਸਉ ਕੋਊ ਨ ਕਹੈ ਸਮਝਾਇ॥ ਜਾ ਤੇ ਆਵਾਗਵਨੁ ਬਿਲਾਇ ॥੧॥ ਰਹਾਉ ॥

Read Full Shabad
Aasa

Har Har Har Har Har Har Hare Shabad Meaning

ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ॥ ਹਰਿ ਸਿਮਰਤ ਜਨ ਗਏ ਨਿਸਤਰਿ ਤਰੇ ॥੧॥ ਰਹਾਉ ॥ ਹਰਿ ਕੇ ਨਾਮ ਕਬੀਰ ਉਜਾਗਰ॥ ਜਨਮ ਜਨਮ ਕੇ ਕਾਟੇ ਕਾਗਰ ॥੧॥

Read Full Shabad
Sorath

Sukh Sagar Surtar Chintaman Shabad Meaning

ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ॥ ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰ ਤਲ ਤਾ ਕੇ ॥੧॥ ਹਰਿ ਹਰਿ ਹਰਿ ਨ ਜਪਹਿ ਰਸਨਾ॥ ਅਵਰ ਸਭ ਤਿਆਗਿ ਬਚਨ ਰਚਨਾ ॥੧॥ ਰਹਾਉ ॥

Read Full Shabad
Sorath

Jao Tum Girivar Tao Ham Mora Shabad Meaning

ਜਉ ਤੁਮ ਗਿਰਿਵਰ ਤਉ ਹਮ ਮੋਰਾ॥ ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥੧॥ ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ॥ ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥੧॥ ਰਹਾਉ ॥

Read Full Shabad
Sorath

Chamrata Ganth Na Janie Shabad Meaning

ਚਮਰਟਾ ਗਾਂਠਿ ਨ ਜਨਈ॥ ਲੋਗੁ ਗਠਾਵੈ ਪਨਹੀ ॥੧॥ ਰਹਾਉ ॥ ਆਰ ਨਹੀ ਜਿਹ ਤੋਪਉ॥ ਨਹੀ ਰਾਂਬੀ ਠਾਉ ਰੋਪਉ ॥੧॥

Read Full Shabad
Sorath

Re Mann! Chet Meech Din Aaya Shabad Meaning

ਰੇ ਮਨ! ਚੇਤ ਮੀਚੁ ਦਿਨ ਆਇਆ, ਤੋ ਜਗ ਜਾਲ ਨ ਭਇਆ ਪਰਾਇਆ ॥ਟੇਕ॥ ਕਾਨਿ ਸੁਨੈ ਨ ਨਜਰਿ ਦੀਸੈ, ਜੀਹ ਥਿਰੁ ਨ ਰਹਾਈ॥ ਮੁੰਡ ਰੁ ਤਨ ਥਰ ਥਰ ਕਾਂਪੇ, ਅੰਤਹੁ ਬਿਰਿਯਾਂ ਪਹੁੰਤੌ ਆਈ ॥੧॥

Read Full Shabad
Dhanasari

Chit Simran Karao Nain Avilokano Shabad Meaning

ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ। ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥੧॥

Read Full Shabad
Dhanasari

Naam Tero Arti Majan Murare Shabad Meaning

ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ਰਹਾਉ॥ ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥

Read Full Shabad
Dhanasari

Meri Preet Gopal Soun Jan Ghatai Ho Shabad Meaning

ਮੇਰੀ ਪ੍ਰੀਤ ਗੋਪਾਲ ਸੋਂ ਜਿਨ ਘਟੈ ਹੋ। ਮੈ ਮੋਲ ਮਹਿੰਗੈ ਲਈ ਤਨ ਸਟੈ ਹੋ ॥ ਟੇਕ ॥ ਰਿਦੈ ਸੁਮਿਰਨ ਕਰੂੰ ਨੈਨ ਅਵਲੋਕਨੋ ਸ੍ਰਵਨਾ ਹਰਿ ਕਥਾ ਪੂਰਿ ਰਾਖੂੰ।

Read Full Shabad
Dhanasari

Trahai Trahai Tribhuvanpat Paawan Shabad Meaning

ਤ੍ਰਾਹਿ ਤ੍ਰਾਹਿ ਤ੍ਰਿਭੁਵਨਪਤਿ ਪਾਵਨ। ਅਤਿਸ਼ਯ ਸੂਲ ਸਕਲ ਬਲਿ ਜਾਵਨ ॥ ਟੇਕ ॥ ਕਾਮ ਕ੍ਰੋਧ ਲੰਪਟ ਮਨ ਮੋਰਾ। ਕੈਸੇ ਭਜਨ ਕਰੂੰ ਮੈਂ ਤੋਰਾ ॥੧ ॥

Read Full Shabad
Dhanasari

Jo Tum Gopaleah Neh Gaiho Shabad Meaning

ਜੋ ਤੁਮ ਗੋਪਾਲਹਿੰ ਨਹਿ ਗੈਹੌ। ਤੋ ਤੁਮ ਕੋ ਸੁਖ ਮੇਂ ਦੁਖ ਉਪਜੈ ਸੁਖਹਿ ਕਹਾਂ ਤੇ ਪੈਹੌ ॥ ਟੇਕ ॥ ਮਾਲਾ ਨਾਮ ਸਭੈ ਜਗ ਡਹਕੋ ਝੂਠੌ ਭੇਖ ਬਨੈਹੌ। ਝੂਠੇ ਤੇ ਸਾਂਚਿ ਤਬ ਹੋਇਹੌ ਹਰਿ ਕੀ ਸਰਨ ਜਬ ਐ ਹੌ ॥੧॥

Read Full Shabad
Suhi

Jo Din Avahi So Din Jahi Shabad Meaning

ਜੋ ਦਿਨ ਆਵਹਿ ਸੋ ਦਿਨ ਜਾਹੀ ॥ ਕਰਨਾ ਕੂਚੁ ਰਹਨੁ ਥਿਰੁ ਨਾਹੀ॥ ਸੰਗੁ ਚਲਤ ਹੈ ਹਮ ਭੀ ਚਲਨਾ।। ਦੂਰਿ ਗਵਨੁ ਸਿਰ ਊਪਰਿ ਮਰਨਾ ॥੧॥

Read Full Shabad
Suhi

Uche Mandar Saal Rasoi Shabad Meaning

ਊਚੇ ਮੰਦਰ ਸਾਲ ਰਸੋਈ ॥ ਏਕ ਘਰੀ ਫੁਨਿ ਰਹਨੁ ਨ ਹੋਈ ॥੧॥ ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ ॥ ਜਲਿ ਗਇਓ ਘਾਸੁ ਰਲਿ ਗਇਓ ਮਾਟੀ ॥੧॥ ਰਹਾਉ ॥

Read Full Shabad
Suhi

Dukhiari Dukhara Jag Meh Shabad Meaning

ਦੁਖਿਆਰੀ ਦੁਖਿਆਰਾ ਜਗ ਮਹਿੰ, ਮਨ ਜਪ ਲੈ ਰਾਮ ਪਿਆਰਾ ਰੇ ॥ ਟੇਕ ॥ ਗੜ ਕਾਂਚਾ ਤਸਕਰ ਤਿਹ ਲਾਗਾ, ਤੂੰ ਕਾਹੇ ਨ ਜਾਗ ਅਭਾਗਾ ਰੇ ॥ ਨੈਨ ਉਘਾਰਿ ਨ ਪੇਖਿਯੋ ਤੂਨੇ, ਮਾਨੁਸ਼ ਜਨਮ ਕਿਹ ਲੇਖਾ ਰੇ ॥ ਪਾਊਂ ਪਸਾਰ ਕਿਮਿ ਸੋਇ ਪਰਿਓ, ਤੈਂ ਜਨਮ ਅਕਾਰਥ ਖੋਇਆ ਰੇ ॥

Read Full Shabad
Bilawal

Ka Tu Sove Jaag Diwana Shabad Meaning

ਕਾ ਤੂੰ ਸੋਵੈ ਜਾਗ ਦਿਵਾਨਾ। ਝੂਠਾ ਜੀਵਨ ਸਾਂਚਿ ਕਰਿ ਜਾਨਾ ॥ ਟੇਕ ॥ ਜੋ ਦਿਨ ਆਵੈ ਸੋ ਦੁਖ ਮੇ ਜਾਹੀ। ਕੀਜੈ ਕੂਚ ਰਹਿਓ ਸਚ ਨਾਹੀ॥ ਸੰਗਿ ਚਲਿਓ ਹੈ ਹਮ ਭੀ ਚਲਨਾ। ਦੂਰ ਗਵਨ ਸਿਰ ਉਪਰ ਮਰਨਾ ॥੧॥ ਜੋ ਕਛੁ ਬੋਯਾ ਲੁਨਿਯੇ ਸੋਈ। ਤਾ ਮੇ ਫੇਰ ਫਾਰ ਨਹੀਂ ਹੋਈ॥

Read Full Shabad
Bilawal

Ta Thain Patit Nahi Ko Pawan Shabad Meaning

ਤਾ ਥੈਂ ਪਤਿਤ ਨਹੀ ਕੋ ਪਾਵਨ ਹਰਿ ਤਜ ਆਨ ਨ ਧਿਆਇਆ ਰੇ ॥ ਹਮ ਅਪੂਜਿ ਪੂਜਿ ਭਯੇ ਹਰਿ ਥੈ ਨਾਮ ਅਨੂਪਮ ਗਾਇਆ ਰੇ ॥ ਟੇਕ ॥ ਅਸਟਾਦਸ ਬੁਯਾਕਰਨ ਬਖਾਨੈ ਰੇ ਤੀਨ ਕਾਲ ਖਟ ਜੀਤਾ ਰੇ ॥ ਪ੍ਰੇਮ ਭਗਤਿ ਅੰਤਰ ਗਤਿ ਨਾਹੀਂ ਤਾ ਤੇ ਧਾਨੁਕ ਨੀਕਾ ਰੇ ॥੧॥

Read Full Shabad
Bilawal

Aisa Hi Har Kiyo Pyivo Shabad Meaning

ਐਸਾ ਹੀ ਹਰਿ ਕਿਉਂ ਪਇਵੋ, ਮਨ ਚੰਚਲੁ ਰੇ ਭਾਈ। ਚਪਲ ਭਇਓ ਚਹੁੰਦਿਸ ਧਾਵਇ, ਰਾਖਇਓ ਰਹਾਇ ॥ ਟੇਕ ॥ ਮੈਂ ਮੇਰੀ ਛੂਟਇ ਨਹਿੰ ਕਬਹੁੰ, ਮੈਂ ਮੰਮਤਾ ਮਦੁ ਬੀਧਿਓ। ਲੋਭ ਮੋਹ ਮਹਿ ਰਹਿਓ ਰੁਝਾਨੌ, ਨਿਤ ਵਿਸ਼ਿਆ ਰਸ ਰੀਝਿਓ ॥੧॥

Read Full Shabad

Continue Exploring Amritbani

Learn more about the philosophy, spiritual teachings, and devotional wisdom of Shri Guru Ravidass Ji Maharaj through related collections and pages.