contact@ravidassguru.com
RavidassGuru
Spiritual Theme

Guru in the Teachings of Shri Guru Ravidass Ji Maharaj

The Guru is presented as the source of spiritual wisdom, truth, and liberation. These shabads highlight guidance, enlightenment, and the importance of spiritual understanding.

Understanding Guru

Explore shabads about the Guru, spiritual guidance, and wisdom in the teachings of Shri Guru Ravidass Ji Maharaj.

These shabads from the Amritbani of Shri Guru Ravidass Ji Maharaj explore the deeper spiritual meaning of guru through devotion, wisdom, self-realization, and spiritual reflection.

Explore related verses below with original Punjabi lines, meanings, and spiritual teachings.

Related Shabads

Shabads Related to Guru

6 Shabads
Gauri Bairagni

Satjug Sat Teta Jagi Shabad Meaning

ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ। ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥ ਪਾਰੁ ਕੈਸੇ ਪਾਇਬੋ ਰੇ॥ ਮੋ ਸਉ ਕੋਊ ਨ ਕਹੈ ਸਮਝਾਇ॥ ਜਾ ਤੇ ਆਵਾਗਵਨੁ ਬਿਲਾਇ ॥੧॥ ਰਹਾਉ ॥

Read Full Shabad
Aasa

Marig Meen Bharing Patang Shabad Meaning

ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ॥ ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥੧॥ ਮਾਧੋ ਅਬਿਦਿਆ ਹਿਤ ਕੀਨ॥ ਬਿਬੇਕ ਦੀਪ ਮਲੀਨ ॥੧॥ ਰਹਾਉ ॥

Read Full Shabad
Aasa

Sant Tujhi Tan Sangat Paraan Shabad Meaning

ਸੰਤ ਤੁਝੀ ਤਨੁ ਸੰਗਤਿ ਪ੍ਰਾਨ॥ ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ ॥੧॥ ਸੰਤ ਚੀ ਸੰਗਤਿ ਸੰਤ ਕਥਾ ਰਸੁ॥ ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ॥੧॥ ਰਹਾਉ ॥

Read Full Shabad
Bilawal

Khojat Kithu Firay Shabad Meaning

ਖੋਜਤ ਕਿਥੂੰ ਫਿਰੈ, ਤੇਰੇ ਘਟ ਮਹਿ ਸਿਰਜਨਹਾਰ ॥ ਟੇਕ ॥ ਕਸਤੂਰੀ ਮ੍ਰਿਗ ਪਾਸ ਹੈ ਰੇ, ਢੂੰਢਤ ਘਾਸ ਫਿਰੈ । ਪਾਛੈ ਲਾਗੋ ਕਾਲ ਪਾਰਧੀ, ਛਿਨ ਮਹਿੰ ਪ੍ਰਾਨ ਹਰੈ ॥੧॥ ਇੜਾ ਪਿੰਗਲਾ ਸੁਖਮਨਾ ਨਾੜੀ, ਜਾ ਮੈਂ ਚਿਤ ਨ ਧਰੈ॥

Read Full Shabad
Bilawal

Santo Kul Pakhi Bhagat Haivsi Kalyug Main Shabad Meaning

ਸੰਤੋ ਕੁਲ ਪਖੀ ਭਗਤਿ ਹ੍ਵੈਸੀ ਕਲਿਯੁਗ ਮੇਂ, ਨਿਪਖ ਬਿਰਲਾ ਨਿਵਹੈਸੀ॥ ਜਾਣਿ ਪਿਛਾਣਿ ਹਰਿਸ਼ ਮਨ ਹੁਲਸੈ, ਬਿਨ ਪਿਛਾਣਿ ਮਿਲਤ ਮੁਰਝਾਸੀ ॥੧॥ ਟੇਕ ॥ ਅਪਸਵਾਰਥ ਪਰਮਾਧਿ, ਦਧਆਦੇ, ਪਰਮਾਰਥ ਨ ਦਿੜਾਸੀ। ਬਿਨ ਬਿਸਵਾਸ ਬਾਂਝ ਸੁਤਿ ਜਇਸੈ, ਹਰਿ ਕਾਰਨਿ ਕਿਉਂ ਰਾਸੀ ॥੨॥

Read Full Shabad
Bilawal

Mann Mero Thiru Na Rahayi Shabad Meaning

ਮਨ ਮੇਰੋ ਥਿਰੁ ਨ ਰਹਾਈ, ਕੋਟਿ ਕੌਤਿਕ ਕਰਿ ਦਿਖਰਾਵੈ, ਇਤ ਉਤ ਜਗ ਮਹਿੰ ਧਾਈ ॥ ਟੇਕ ॥ ਮਾਇਆ ਮਮਤਾ ਮੋਹ ਲਪਟਾਨੋ, ਦਿਨ ਦਿਨ ਉਰਝਤ ਜਾਈ। ਸੁਆਨ ਪੁਛ ਕਭੁ ਹੋਇ ਨ ਸੁਧੋ, ਕੀਜਹੁ ਲਾਖ ਉਪਾਈ ॥

Read Full Shabad

Continue Exploring Amritbani

Learn more about the philosophy, spiritual teachings, and devotional wisdom of Shri Guru Ravidass Ji Maharaj through related collections and pages.